ਛਾਪਾ ਮਾਰਨ ਗਈ PCR ਟੀਮ ਦਾ ਮੁਲਾਜ਼ਿਮ ਸਿੱਧਾ ਵੜ ਗਿਆ ਕਮਰੇ 'ਚ, ਲੋਕਾਂ ਨੇ ਘੇਰ ਲਈ ਟੀਮ | OneIndia Punjabi

2023-03-14 0

ਮਾਮਲਾ ਜਲੰਧਰ ਵਿਖੇ ਪੰਜਾਬੀ ਬਾਗ ਦਾ ਹੈ, ਜਿੱਥੇ ਗਸ਼ਤ ਕਰ ਰਹੇ ਪੁਲਿਸ ਮੁਲਾਜ਼ਿਮ ਧੱਕੇ ਨਾਲ ਘਰ 'ਚ ਦਾਖਿਲ ਹੋ ਗਿਆ | ਜਦੋਂ ਪਰਿਵਾਰਿਕ ਮੈਂਬਰਾਂ ਨੇ ਮੁਲਾਜ਼ਿਮ ਦਾ ਵਿਰੋਧ ਕੀਤਾ ਤਾਂ ਪੁਲਿਸ ਅਧਿਕਾਰੀ ਕਹਿਣ ਲੱਗਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਘਰ 'ਚ ਜੁਆ ਖੇਡਿਆ ਜਾਂਦਾ ਹੈ |
.
The employee of the raided PCR team directly entered the room, people surrounded the team.
.
.
.
#punjabnews #jalandharnews #punjab

Videos similaires